ਗੋਲੀਬਾਰੀ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਏ ਗਿੱਪੀ ਗਰੇਵਾਲ: ਕਿਹਾ-ਮੈਂ ਹੈਰਾਨ ਹਾਂ; ਸਲਮਾਨ ਨੂੰ ਸਿਰਫ ਦੋ ਵਾਰ ਮਿਲੇ, ਦੋਸਤੀ ਵੀ ਨਹੀਂ ⋆ D5 News

Publisher : D5 Channel Punjabi
Published on 2023-11-27 08:59:07 PMViews Icon0 views

ਪੰਜਾਬੀ ਗਾਇਕ ਗਿੱਪੀ ਗਰੇਵਾਲ ਕੈਨੇਡਾ ਦੇ ਵੈਸਟ ਵੈਨਕੂਵਰ ਵਿੱਚ ਆਪਣੇ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਸਦਮੇ ਵਿੱਚ ਹੈ। ਇਸ ਘਟਨਾ ਦੇ ਕਰੀਬ 11 ਘੰਟੇ ਬਾਅਦ ਗਿੱਪੀ ਗਰੇਵਾਲ ਹੁਣ ਮੀਡੀਆ ਦੇ ਸਾਹਮਣੇ ਆ ਗਏ ਹਨ। ਗਿੱਪੀ ਨੇ ਆਪਣੇ ਘਰ ‘ਤੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਲਾਰੇਂਸ ਬਿਸ਼ਨੋਈ ਦੇ ਨਾਂ ‘ਤੇ ਪੋਸਟ ਨੂੰ ਲੈ ਕੇ ਵੀ ਹੈਰਾਨੀ ਪ੍ਰਗਟਾਈ ਗਈ ਹੈ।

The post ਗੋਲੀਬਾਰੀ ਤੋਂ ਬਾਅਦ ਮੀਡੀਆ ਦੇ ਸਾਹਮਣੇ ਆਏ ਗਿੱਪੀ ਗਰੇਵਾਲ: ਕਿਹਾ-ਮੈਂ ਹੈਰਾਨ ਹਾਂ; ਸਲਮਾਨ ਨੂੰ ਸਿਰਫ ਦੋ ਵਾਰ ਮਿਲੇ, ਦੋਸਤੀ ਵੀ ਨਹੀਂ appeared first on D5 News.

Disclaimer: This story is auto-aggregated by a computer program and has not been created or edited by Khabriya. Publisher: D5 Channel Punjabi

Khabriya App Link on PlaystoreHow was it? Read stories you love and stay updated 24x7. Download the Khabriya App.

More Stories from Khabriya