ਲਾਰੈਂਸ ਦੇ ਸ਼ੂਟਰ ਸਚਿਨ ਨੇ ਹਰੀਆ 'ਤੇ ਕੀਤੀ ਫਾਇਰਿੰਗ, ਮੂਸੇਵਾਲਾ ਕਤਲ ਕਾਂਡ 'ਚ ਕੱਟ ਰਿਹਾ ਹੈ ਜੇਲ੍ਹ ⋆ D5 News

Publisher : D5 Channel Punjabi
Published on 2023-11-28 12:34:08 PMViews Icon0 views

ਹਰਿਆਣਾ ਦੇ ਭਿਵਾਨੀ ‘ਚ ਇਕ ਦਿਨ ਪਹਿਲਾਂ ਹਰੀਕਿਸ਼ਨ ਉਰਫ ਹਰੀਆ ‘ਤੇ ਹੋਏ ਕਾਤਲਾਨਾ ਹਮਲੇ ‘ਚ ਲਾਰੇਂਸ ਦੇ ਸ਼ੂਟਰ ਸਚਿਨ ਭਿਵਾਨੀ ਦਾ ਨਾਂ ਸਾਹਮਣੇ ਆਇਆ ਹੈ। ਸਚਿਨ ਭਿਵਾਨੀ ਉਹੀ ਵਿਅਕਤੀ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ ਸਚਿਨ ਨੇ 3 ਮਹੀਨੇ ਪਹਿਲਾਂ ਹਰਿਆ ਨੂੰ ਮਾਰਨ ਦੀ ਯੋਜਨਾ ਬਣਾਈ ਸੀ, ਪਰ ਕਾਮਯਾਬ ਨਹੀਂ ਹੋ ਸਕੇ।

The post ਲਾਰੈਂਸ ਦੇ ਸ਼ੂਟਰ ਸਚਿਨ ਨੇ ਹਰੀਆ ‘ਤੇ ਕੀਤੀ ਫਾਇਰਿੰਗ, ਮੂਸੇਵਾਲਾ ਕਤਲ ਕਾਂਡ ‘ਚ ਕੱਟ ਰਿਹਾ ਹੈ ਜੇਲ੍ਹ appeared first on D5 News.

Disclaimer: This story is auto-aggregated by a computer program and has not been created or edited by Khabriya. Publisher: D5 Channel Punjabi

Khabriya App Link on PlaystoreHow was it? Read stories you love and stay updated 24x7. Download the Khabriya App.

More Stories from Khabriya